Title

body
 
GURSEWAK :: Profile (562 views)

Age

27

Birthday

August 10

Location

FIROZEPUR, India

Languages

English, Hindi

About Me

i m a very simple caring, amiable, ambivert type of person. Always like to have some friends around me. um a very adventurous kinda person. i like to hang around wid frnz.... parties,shopping, surfing, chatting and talking to ma bst frnz on phone 4 hours...!!!!

Interests

chatting, parties, roaming aound, eating n shopping

Favorite Music

ephoria
 

Favorite Movies

veer jara, chupke chupke, sholley, bombay, titanic,namaste london
 

Favorite TV Shows

sare gama india idol cricket chat shows , news
 

Favorite Books

ek unkar satnam by osho
 

Favorite Quote

never trust girls
 

Comments

View All Entries

Leave a comment for GURSEWAK

Sep 18, 2007 9:05 AM
RaAjA says:
 
ਨਾ ਕਿਸੇ ਨਾਲ ਅਖੀਆਂ ਲਾਈਆਂ,ਨਾ ਕਿਸੇ ਨਾਲ ਦਿਲ ਵਟਾਇਆ, ਨਾ ਕਿਸੇ ਨੂੰ ਵਾਦਾ ਕੀਤਾ,ਨਾ ਕਿਸੇ ਨੂੰ ਲਾਰਾ ਲਾਇਆ, ਦੋ ਘੱੜੀਆਂ ਬੱਸ ਟਾਇਮ ਪਾਸ ਲਈ ਆਣ HI5 ਤੇ ਬਿਹ ਗਿਆ, ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ। ਕੀ ਹੋਇਆ ਪੱਗ ਬਨ ਲਈ ਸੋਹਣੀ, ਸੂਟ ਬੂਟ ਵਦੀਆ ਜੇ ਪਾਲੇ, ਕੀ ਹੋਇਆ ਜੇ ਲੈ ਕੇ ਬੁਲੱਟ ਚੰਡੀਗੜ ਦੋ ਗੇੜੇ ਲਾ ਲੇ, ਟੌਰ ਦੇਖਕੇ ਮਿਤਰਾਂ ਦੀ ਪਿੰਡ ਸਾਰਾ ਸੜਕੇ ਰਹਿ ਗਿਆ, ਐਵੇਂ ਰੌਲਾ ਪੈ ਗਿਆ , ਐਵੇਂ ਰੌਲਾ ਪੈ ਗਿਆ।
 
 
Sep 15, 2007 2:12 AM
 
 
Sep 14, 2007 2:12 AM
 
a href="http://www.recadosanimados.com/" title="RecadosAnimados.com">RecadosAnimados.com
RecadosAnimados.com pleasureyourpage.com
pleasureyourpage.com
 
Sep 12, 2007 8:53 AM
RaAjA says:
 
]||•·´)(`.¸Eho haal ae jind nimani da,
jivien varka kise kahani da,
mul ishq de vich hi painda hai,
naina de khare paani da,
Asi dil te chehra chaap liya,
ik jaan to pyare hani da,
eh duniya bhawe lakh wasdi,
sadi duniya ch saath hai haani da,
loki bagaan vich ne phul labde,
mera daman hai kantiyaa di kahani da¸.´)(`·•||[
 
Sep 7, 2007 6:33 AM
RaAjA says:
 
ਖੱਤ ਪਾਏ ਸੋਹਨੇ ਸੱਜਣਾਂ ਨੂੰ ਅਜੇ ਤੱਕ ਨਾਂ ਕੋਈ ਜਵਾਬ ਆਇਆ ਜਾਂ ਫਿਰ ਕਲਮ ਟੁੱਟੀ ਤੇ ਜਾਂ ਸਿਆਹੀ ਮੁੱਕੀ ਤੇ ਜਾਂ ਫਿਰ ਰੱਬ ਨੇ ਕਾਗਜਾਂ ਦਾ ਕਾਲ਼ ਪਾਇਆ ਜਾਂ ਫਿਰ ਡਾਕੀਏ ਦੀ ਸਾਰੀ ਡਾਕ ਰੁੱਲ ਗੀ ਤੇ ਜਾਂ ਫਿਰ ਡਾਕਖਾਨੇ ਵਿਚ ਭੁਚਾਲ ਆਇਆ ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ ਜਿਨੂੰ ਯਾਰਾਂ ਦਾ ਨੀ ਖਿਆਲ ਆਇਆ
 
Aug 31, 2007 2:25 PM
RaAjA says:
 
….ਡੱਬ ਰੱਖੀ ਪਿਸਤੌਲ,
ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,
ਅਜਮਾਕੇ ਵੇਖ ਲਓ….

….ਜਿੱਥੇ ਲਾਉਂਦੇ ਆ ਪਰੀਤ,
ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ,
ਅਜਮਾਕੇ ਵੇਖ ਲਓ….

….ਅਸੀਂ ਗੱਭਰੂ ਜਵਾਨ,
ਕਰੀਏ ਫਤਿਹ ਹਰ ਮੈਦਾਨ,
ਸਾਡੀ ਵੱਖਰੀ ਏ ਸ਼ਾਨ,
ਅਜਮਾਕੇ ਵੇਖ ਲਓ.
 
Aug 30, 2007 2:56 PM
sonia says:
 
 
Aug 23, 2007 11:22 PM
 
HI GURSEWAK WISE PEOPLE WHO YOU ARE A SPECIAL PERSON AND VERY INTERESTING, YOU HAVE A VERY SPECIAL SPARK, I HOPE TO CONTINUE RECEIVING YOUR MESSAGES HUGS AND SPECIAL AFFECTION OF MIJU
Imagenes para hi5


Imagenes para hi5

 
Aug 18, 2007 4:38 PM
sonia says:
 
MyHotComments
 
Aug 18, 2007 4:38 PM
sonia says:
 
hi how r u???? friend MyHotComments
 
Aug 17, 2007 5:42 PM
 
 
Aug 15, 2007 8:37 PM
 
PLEASING IT IS TO RECEIVE YOUR GREETING AFTER LONG TIME, DESIRE THAT YOU ARE ENJOYING PERFECT HEALTH MIJU AFFECTION
 
Aug 15, 2007 11:41 AM
Nonni says:
 
 
Aug 14, 2007 12:16 PM
 
TO
The principal
govt school
punjab

sir,
Benti eh hai ki school
vich hun dil lagda nahi
te raat nu need nahi andi
kyonki shool vich kudiyan
ghatne, te saadi classch ke
vi nahi hai, jo hor class ch
hai oh sab eniyan sadiya han
ki dekhan nu ji ni karda.
nakhre asman te han.te madam
vi koi khaas nahi han. hor ni
kuch taa 4 kam valiyan hi
sohniyan rakh lawo

Aap ji de bahut dhanwadi howange

your faithfullu,

A to Z

president
ashiq union
 
Aug 14, 2007 3:47 AM
 
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ, ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ। ਜੇ ਦਿਲੋ ਹੋ ਮਜਬੂਰ ਬਹਿ ਗਏ ਤੇਰੀਆਂ ਰਾਹਾਂ , ਇੰਝ ਠੋਕਰਾਂ ਤਾਂ ਨਾ ਮਾਰ ਅੜਿਆਂ ਪੱਥਰਾਂ ਚ' ਵੀ ਜਾਨ ਹੁੰਦੀ ਏ। ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ, ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ। ਪਿਆਰ ਦੇ ਪੈਂਡੇ ਬੜੇ ਬਿਖੜੇ ਨੇ ਯਾਰੋ, ਀
 
Aug 12, 2007 2:53 PM
 
Hi Gursewak...Thx for the lovely card and the hugs..u are really a dear friend yaar....u are so sweeet and kind...my love and best wishes to u...

always yours

shree
 
Aug 11, 2007 12:37 AM
 
HELLO GURSEWAR Myspace Graphics, Glitter Graphics, Sexy Comment Profile Codes at  HateDrama.com
HateDrama.com
 
Aug 5, 2007 10:18 AM
 
FOR MY FRIEND FRIEND IS THE ONE THAT CALMS YOUR WEEPING THAT HE LISTENS TO YOUR SHOUTS AND SHUT UP ESTES SPEAKS TO YOU WHEN TO THAT IN GOOD AND BAD THIS WITH YOU TO WHOM IT OFFERS HIS SPACE TO YOU TO THAT IT NARROWS THE HAND TO YOU TO THAT IT OFFERS HIS HUG YOU BY FAR MIJU LOVE
Sexy & Romantic glitter graphics from S e x i l u v . c o m
 
Aug 3, 2007 7:37 AM
RaAjA says:
 
ਜੱਨਤ ਨਾਲੋਂ ਸੋਹਣੀਆਂ ਮੇਰੇ "PUNJAB" ਦੀਆਂ ਗਲੀਆਂ, ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ, ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ, ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ, ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ, ਆਪਣੇ ਸੁਰਗਾਂ ਵਰਗੇ "PUNJAB" ਤੋਂ ਮੈਂ ਸਦਕੇ ਜਾਵਾਂ, ਆਪਣੇ ਸੁਰਗਾਂ ਵਰਗੇ "PUNJAB" ਤੋਂ ਮੈਂ ਸਦਕੇ ਜਾਵਾਂ. . . .



Select Language